Ardas : The Prayer

Ardas : The Prayer

Rs.50.00
Product Code: SB200
Availability: In Stock
Viewed 2003 times

Product Description

No of Pages 32. ਅਰਦਾਸ Writen By: ਅਰਦਾਸ ਫਾਰਸੀ ਦੇ ਸ਼ਬਦ (ਬੇਨਤੀ) ਤੇ ਦਾਸਤ (ਪੇਸ਼ ਕਰਨਾ) ਤੋਂ ਬਣਿਆ ਹੈ, ਭਾਵ ਬੇਨਤੀ ਪੇਸ਼ ਕਰਨਾ। ਅਰਦਾਸ ਜੀਵ ਵੱਲੋਂ ਪਰਮਾਤਮਾ ਅੱਗੇ ਕੀਤੀ ਗਈ ਬੇਨਤੀ ਹੈ। ਅਰਦਾਸ ਸੰਖੇਪ ਤੌਰ ਉੱਤੇ ਸਿੱਖ ਇਤਿਹਾਸ ਨੂੰ ਵੀ ਰੂਪਮਾਨ ਕਰਦੀ ਹੈ ਜਿਸ ਵਿੱਚ ਰੋਜ਼ਾਨਾ ਗੁਰੂ ਸਾਹਿਬਾਨ, ਗੁਰੂ ਪਿਆਰਿਆਂ, ਸਿੱਖਾਂ ਸਿਧਾਂਤਾਂ ਅਤੇ ਸ਼ਹੀਦ ਸਿੰਘ-ਸਿੰਘਣੀਆਂ ਨੂੰ ਚੇਤੇ ਕੀਤਾ ਜਾਂਦਾ ਹੈ। ਸਿੱਖ ਧਰਮ ਵਿਚ ਹਰੇਕ ਕਾਰਜ ਦੀ ਨਿਰਵਿਘਨ ਪੂਰਤੀ ਲਈ ਕੇਵਲ ਕਰਤਾਰ ਅੱਗੇ ਹੀ ਅਰਦਾਸ ਕਰਨ ਦਾ ਵਿਧਾਨ ਹੈ।

Write a review

Note: HTML is not translated!
    Bad           Good
Captcha
Track Order